ਦਸਮ ਗ੍ਰੰਥ ਤੇ ਚੰਡੀ ਦੀ ਵਾਰ ਬਾਬਤ ਸੰਵਾਦ । Prof. Harpal Singh Pannu । Podcast with Prabh Kaur

Published 2024-06-26
Guest: Prof. Harpal Singh Pannu
Host: Prabh Kaur

ਚੰਡੀ ਦੀ ਵਾਰ ਸੰਬੰਧੀ ਸੰਵਾਦ

Website of Prof. Harpal Singh Pannu:
www.harpalsinghpannu.com/


Welcome to the Podcast with Prabh Kaur channel where we discuss Punjab, Punjabi and Punjabiyat covering topics on state punjab, its people, Punjabi Food, Punjabi Lifestyle, Punjabi History, Punjabi Culture, Punjabi Tradition and everything related to punjabi roots.

Do Like, Subscribe & Connect with us on these platforms:

Spotify:
open.spotify.com/show/3CqkD3OuPH7EncixksxuOG?si=pH…

Facebook page:
www.facebook.com/profile.php?id=61554390510073&mib…

Instagram:
www.instagram.com/hey_prabhkaur?igsh=OGQ5ZDc2ODk2Z…

#Podcast #Podcasting #PodcastWithPrabhKaur #Punjabi #PunjabiPodcast #Punjab #Culture #PunjabiFood #PunjabiSongs #PunjabiTradition #LovePunjab #HailPunjab #HailPunjabi #Bhangra #Gidha #1984 #BlueStarOperation #Motivation #Love

All Comments (21)
  • ਪੰਨੂ ਸਰ ਮੈਂ ਅੰਮ੍ਰਿਤਾ ਧਾਰੀ ਆ ਮੇਰਾ ਪੁੱਤਰ ਤੇ ਪਤੀ ਨੇ ਕੇਸ ਕਟਵਾਏ ਹੋਏ ਨੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਜਦੋਂ ਮੇਰਾ ਬੇਟਾ ਕੇਸ ਕਟਵਾ ਕੇ ਆਇਆ ਮੈਨੂੰ ਬਹੁਤ ਤਕਲੀਫ ਹੋਈ ਮੈ ਬਹੁਤ ਰੋਈ ਮੈਂ ਅੱਜ ਵੀ ਗੁਰਦੁਆਰਾ ਸਾਹਿਬ ਜਾ ਕੇ ਇੱਕੋ ਅਰਦਾਸ ਕਰਦੀ ਆ ਕਿ ਮੇਰੇ ਪੁੱਤ ਨੂੰ ਸਿੱਖੀ ਦੀ ਦਾਤ ਬਖਸ਼ ਕਰਨ ਵਾਹਿਗੁਰੂ ਜੀ ਪ੍ਰਤੀ ਜਦੋਂ ਤੁਸੀਂ ਪੋਡਕਾਸਟ ਦੇ ਲਾਸਟ ਚ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾ ਇਕ ਨਾ ਇਕ ਦਿਨ ਬਾਜਾਂ ਵਾਲਾ ਮੇਰੀ ਦਿਲੀ ਇੱਛਾ ਜ਼ਰੂਰ ਪੁਰੀ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
  • @daljitcheema838
    ਹਰਪਾਲ ਸਿਓਂ ਪੰਨੂ ਪੰਜਾਬ ਦਾ ਇੱਕ ਅਨਮੋਲ ਹੀਰਾ ਹੈ।ਸ਼ਾਬਾਸ਼ ਹਰਪਾਲ ਵੀਰੇ ਮਾਣ ਐ ਤੇਰੇ ਓਰ ਤੇਰੀ ਸਾਹਿਤਕ ਦੇਣ ਉੱਤੇ।ਰੱਬ ਤੈਨੂੰ ਖੁਸ਼-ਆਬਾਦ ਰੱਖੇ ਲੰਬੀ ਉਮਰ ਬਖਸ਼ੇ।❤
  • ਧੰਨਵਾਦ ਅਤੇ ਸ਼ਾਬਾਸ਼ ਭੈਣ ਜੀ,,,,ਤੁਸੀਂ ਦੁਪੱਟੇ ਦਾ ਸਤਿਕਾਰ ਸ਼ੁਰੂ ਕੀਤਾ ਹੈ ❤❤❤ ਬਹੁਤ ਮੁਬਾਰਕਾਂ,,,ਵਧੀਆ ਜਾਣਕਾਰੀ
  • @jagatkamboj9975
    ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੋਹਾਨੰ ਚੰਗੀ ਸਿਹਤ ਬਖਸ਼ੇ 🙏 ਤੇ ਲੰਮੀ ਉਮਰ ਹੋਵੇ 👏👏
  • @semkaur4404
    ਬਹੁਤ ਬਹੁਤ ਧਨਵਾਦ ਵੱਡਮੁੱਲੀ ਜਾਣਕਾਰੀ ਲਈ
  • @ranagnz7442
    ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਪੰਨੂ ਸਾਹਿਬ ਅਤੇ ਭੈਣ ਜੀ ਤਹਿਦਿਲ ਤੋਂ ਧੰਨਵਾਦੀ ਹਾਂ🙏
  • ਬਹੁਤ ਵਧੀਆ ਜਾਣਕਾਰੀ ਦਿੱਤੀ ਪਨੂੰ ਸਾਬ ਜੀ ਨੇ। ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਤੁਹਾਡਾ।
  • @jkxina4369
    ਪੰਨੂ ਵੀਰ ਜੀ.... ਮੈਂ ਹਰ ਰੋਜ ਚੰਡੀ ਦੀ ਵਾਰ ਦੇ ਪੰਜ- ਸੱਤ ਪਾਠ ਕਰਦੀ ਰਹੀ ਹਾਂ ਪਰ ਮੈਨੂੰ ਕਦੀ ਬੇ ਮਤਲਬ ਗੁੱਸਾ ਨਈਂ ਆਇਆ ...ਅਤੇ ਮੈਨੂੰ ਚੰਡੀ ਦੀ ਵਾਰ ਨਾਲ ਪਿਆਰ ਹੋ ਗਿਆ ... ਤੇ ਮੈ ਹੁਣ ਨਿਤਨੇਮ ਵਿੱਚ ਸ਼ਾਮਿਲ ਕਰ ਲਿਆ ...ਅਤੇ ਮੈਨੂੰ ਬਹੁਤ energetic feeling ਆਉਂਦੀ ਹੈ।
  • @sidhuanoop
    ਪੰਨੂੰ ਸਾਹਿਬ ਬਹੁਤ ਸਰਲ ਤਰੀਕੇ ਨਾਲ ਬਹੁਤ ਅਣਮੁੱਲੀ ਜਾਣਕਾਰੀ ਸਾਂਝੀ ਕਰਦੇ ਤੱਥਾਂ ਸਮੇਤ। ਬਹੁਤ ਬਹੁਤ ਧੰਨਵਾਦ ਜੀ
  • ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ। ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
  • ऐतिहासिक जानकारी बहुत अच्छे तरीके से देने के लिए पन्नू जी को नमस्कार आगे भी हमें ऐसी है ऐतिहासिक धार्मिक जानकारी देते रहेंगे राम राम जय हिंद
  • ਬਹੂਤ ਜਾਣਕਾਰੀ ਮਿਲੀ ਹੈ ਜੀ ਧੰਨਵਾਧ 👍🙏🏽
  • ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਨੂੰ ਵੀ ਬੁਲਾਓ ਆਪਣੇ ਪੋਡਕਾਸਟ ਵਿੱਚ
  • @DeepsEra23
    ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਜਾਣਕਾਰੀ ਮਿਲੀ....ਬਹੁਤ ਬਹੁਤ ਧੰਨਵਾਦ ਜੀ...ਰੱਬ ਚੜ੍ਹਦੀ ਕਲਾ ਬਖਸ਼ੇ।।।।🙏
  • ਰੂਹ ਨੂੰ ਸਕੂਨ ਮਿਲਦਾ ਹੈ ਪੰਨੂ ਸਾਹਿਬ ਨੂੰ ਸੁਣ ਕੇ ❤
  • @sikhiderang4634
    ਵਾਹ ਪੰਨੂ ਸਾਬ ਬੜਾ ਅਮੁਲਕ ਖਜਾਨਾ ਦਰਸਾਇਆ ਵਾਹਿਗੁਰੂ ਚੜਦੀ ਕਲਾ ਬਖਸ਼ੇ ਅਤੇ ਭੈਣ ਦਾ ਵੀ ਧੰਨਵਾਦ
  • Thank you Pannu Sahib for such an informative interview. ਵਾਹਿਗੁਰੂ ਜੀ ਸਦਾ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਤੇ ਲੰਬੀ ਉਮਰ ਬਖ਼ਣ ॥ ( Dr. H .S . Aneja ) 🙏🙏🙏🙏🙏
  • ਚੰਡੀ ਦੀ ਵਾਰ ਤੈ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ ਤੈ ਹੀ ਦਾ ਅਰਥ ਪਰਮੇਸਰ
  • @sajjansingh7602
    ਦਸਮ ਗ੍ਰੰਥ ਬਾਰੇ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਦੀ ਕਥਾ ਸੁਣੋ ਉਹਨਾਂ ਨੇ ਇਸ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਦੱਸਿਆ ਹੈ
  • @user-bp9id9fr3d
    ਸਰਦਾਰ ਜਸਵੰਤ ਸਿੰਘ ਕੰਵਲ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਪੁੰਨੂੰ ਸਾਹਬ ਜੀ ਸੁਭ ਚਿੰਤਕ ਹਨ। ਜਿੰਨਾ ਅੱਗੇ ਸਿਰ ਝੁਕਾਉਣ ਨੂੰ ਜੀਅ ਕੀਤਾ। ਕਿਉਂ ਐਨੀਆਂ ਦਿਲ ਟੁੰਬਵੀਂਆ ਦਿਲ ਦੀਆ ਗਹਿਰਾਈਆਂ ਨੂੰ ਛੂਹਣ ਵਾਲੀਆਂ ਗੱਲਾਂ ਸੁਣਾਉਂਦੇ ਹਨ। ਬੀਬੀ ਪ੍ਰਭੁ ਕੌਰ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ।