ਗੁਰੂ ਘਰ ਆ ਕੇ ਵੀ ਅਕਲ ਨੀ ਆਉਦੀ #punjab #hemkundsahib #gobindghat #gobinddham #sikhriders #ridergirl

31,390
0
Published 2024-06-20
Hello Everyone Welcome To Our Youtube Channel King 🤴And Queen 🤴

Half India Cycle 🚲 Ride Complete ( Days 287 )

Ladakh And North Ride

Punjab To Shimla To Kaza Spiti Cycle Ride Complete ( Days 64 )

Punjab To Leh Ladakh Ride Continued

If You Support 💰 Our Journey Then You Can Paytm Goggle pay Phone Pay At This Number 9501111984

Don't Forget To Like And Subscribe Button Click The Bell 🔔 Icon

Check Out Our Insta Link

King And Queen
www.instagram.com/Kingandqueen_vlogs/

Thankyou For Watc

All Comments (21)
  • @jp5215
    ਜੇਹੜੇ ਹਿਸਾਬ ਨਾਲ ਤੁਹਾਡੀ ਮਿਹਨਤ ਏਨੀ ਹੈ। ਕਿੰਨੇ ਟਾਈਮ ਤੋ ਤੁਸੀਂ ਵੀਲੋਗਿੰਗ ਕਰ ਰਹੇ ਹੋ, ਦੇਖ ਕੇ ਦੁੱਖ ਹੁੰਦਾ ਵੀ ਤੁਹਾਡੇ ਸਬਸਕਾਰੀਬ ਚ ਵਾਧਾ ਨੀ ਹੋ ਰਿਹਾ । ਬੇਨਤੀ ਆ ਲੋਕਾਂ ਨੂੰ ਇਸ ਚੈਨਲ ਨੂੰ ਸਪੋਰਟ ਕਰੋ।🙏
  • ਬਹੁਤ ਵਧੀਆ ਅਸੀਂ ਉਪਰਲੇ ਰਸਤੇ ਪਾਸਿਓਂ ਗਏ ਸੀ ਇੱਕੋ ਜਿਹੇ ਹੀ ਪੈਂਦੇ ਨੇ ਦੋਵੇਂ ਉਪਰਲੇ ਵਾਲੇ ਤੇ ਅੱਗੇ ਜਾਕੇ ਚੜਾਈ ਘੱਟ ਚੜ੍ਹਨੀ ਪੈੰਦੀ ਆ ਪੁਲ਼ ਪਾਰ ਕਰਕੇ ਐਨਾ ਕੁ ਫਰਕ ਹੈਗਾ ਨਾਲੇ ਉਪਰਲੇ ਰਸਤੇ ਤੇ ਬਹੁਤ ਵਧੀਆ ਮਾਲਿਸ਼ ਤੇ ਮੈਡੀਕਲ ਕੈੰਪ ਲਾਇਆ ਵੀਰਾਂ ਨੇ ਸਾਰੀ ਥਕਾਵਟ ਲਾਹ ਦਿੰਦੀਆਂ ਮਸ਼ੀਨਾਂ ਮਾਲਿਸ਼ ਕਰਨ ਵਾਲੀਆਂ ਆਪ ਵੀ ਉਹ ਸੇਵਾ ਕਰਦੇ ਨੇ।
  • 1999 ਵਿੱਚ ਮੈ ਤੇ ਮੇਰੇ ਸਾਥੀ ਨੇਂ ਸਵੇਰੇ 5:30 ਵਜੇ ਗੋਬਿੰਦ ਘਾਟ ਤੋਂ ਚੱਲ ਕੇ ਧਾਮ ਹੁੰਦੇ ਹੋਏ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਕੇ ਰਾਤ ਨੂੰ 9 ਵਜੇ ਦੁਬਾਰਾ ਗੋਬਿੰਦ ਘਾਟ ਪਹੁੱਚ ਗਏ ਸੀ ਯਾਨੀ ਲਗਭਗ 14 ਘੰਟਿਆਂ ਵਿੱਚ ਸਾਰਾ ਸਫਰ ਕਰ ਲਿਆ ਸੀ, ਜੱਦ ਵਾਪਸ ਆ ਕੇ ਅਸੀ ਗੋਬਿੰਦ ਘਾਟ ਗਠੜੀ ਘਰ ਤੋਂ ਬੈਗ ਲੈਣ ਗਏ ਤਾਂ ਪ੍ਰਬੰਧਕ ਨੇਂ ਕਿਹਾ ਕਿ ਤੁਸੀ ਸਵੇਰੇ ਸਮਾਨ ਜਮਾਂ ਕਰਵਾਇਆ ਹੁਣ ਵਾਪਸ ਲੈਣ ਆ ਗਏ ਹੋ, ਤੁਸੀ ਉਪਰ ਨਹੀਂ ਗਏ ਰਸਤੇ ਚੋਂ ਹੋ ਵਾਪਸ ਆ ਗਏ ਹੋ
  • @allpro2812
    ਬਹੁਤ ਹੀ ਸੋਹਣਾ , ਦਰਖਤਾ ਨਾਲ ਹੀ ਜੀਵਨ ਹੈ 🙏
  • ਸਾਡੇ ਦੋਆਬੇ ਦੀ ਦਿਲਕਸ਼ ਕਿਤਾਬੀ ਬੋਲੀ।😅😅😅😅 ਕੁੜੀ ਸਾਡੀ ਭੈਣ ਬਹੁਤ ਹਾਜ਼ਰ ਜਵਾਬ ਤੇ ਸਮਝਦਾਰ ਹੈ , ਜਿਵੇਂ ਗੱਲ ਭੁੰਝੇ ਨੀ ਪੈਣ ਦਿੰਦੀ ।😂😂 ਵਾਹਿਗੁਰੂ ਪਰਿਵਾਰ ਨੂੰ ਇਸੇ ਤਰ੍ਹਾਂ ਹੱਸਦਾ ਵੱਸਦਾ ਰੱਖੇ ।
  • ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ ਜੀ
  • @AbcDef-uo6pu
    Waheguru ji mehar karan king &QUEEN CHANNEL ta🎉
  • @hsdsadarpura
    ਬਾਈ ਜੀ ਸਤਿ ਸ੍ਰੀ ਅਕਾਲ। ਇੱਕ ਯੂ ਟਿਊਬਰ ਹੈ ਉੱਤਰਾਖੰਡ ਵਾਲਾ ਐਕਸਪਲੋਰਰ ਨਾ ਕਰਕੇ। ਉਹ ਇਸ ਯਾਤਰਾ ਬਾਰੇ ਹਰ ਰੋਜ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ। ਜਿੱਥੋ ਦੋ ਰਸਤੇ ਬਣੇ ਸੀ ਤੁਸੀ ਹੇਠਲੇ ਰਸਤੇ ਆਏ ਸੀ, ਉਹ ਉਪਰਲੇ ਰਸਤੇ ਆਉਣ ਦੀ ਸਲਾਹ ਦਿੰਦਾ ਹੈ। ਉਪਰਲੇ ਰਸਤੇ ਵਿੱਚ ਮੈਡੀਕਲ ਕੈਪ ਲੱਗਦਾ ਹੈ ਅਤੇ ਫਰੀ ਮਸਾਜ ਕੀਤੀ ਜਾਦੀ ਹੈ। ਮੈ ਪਹਿਲੀ ਵਾਰੀ 2004 ਵਿੱਚ ਇਹ ਯਾਤਰਾ ਕੀਤੀ ਸੀ। ਉਸ ਤੋ ਬਾਅਦ ਤਿੰਨ ਵਾਰ ਫੇਰ ਇਹ ਯਾਂਤਰਾ ਕੀਤੀ ਹੈ, ਹੁਣ ਵੀ ਮਨ ਬਹੁਤ ਕਰਦਾ ਹੈ ਇਹ ਯਾਤਰਾ ਕਰਨ ਲਈ ਪਰ ਜਦੋਂ ਵਾਹਿਗੁਰੂ ਨੂੰ ਮਨਜੂਰ ਹੋਇਆ ਤਦ ਜਰੂਰ ਆਵਾਗਾ। ਤੁਸੀ ਬਹੁਤ ਵਧੀਆ ਤਰੀਕੇ ਨਾਲ ਆਪਣੇ ਦਰਸਕਾਂ ਨੂੰ ਦਰਸਨ ਕਰਾਂ ਰਹੇ ਹੋ। ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
  • ਬਹੁਤ ਹੀ ਵਧੀਆ ਲੱਗੀ ਵੀਡੀਓ 🙏❤️👍 ਧੰਨਵਾਦ ਜੀ
  • ਅਸੀਂ ਪੰਜਾਬੀ ਫੁਕਰੇਪਨ ਦੀ ਬੀਮਾਰੀ ਤੋਂ ਪੀੜਤ ਹਾਂ। ਟਰੈਕਟਰ ਟੋਚਨ, ਡੀਜੇ ਦੀ ਉੱਚੀ ਅਵਾਜ਼, ਦਰਿਆ ਵਿਚ ਪੱਥਰਾਂ ਤੇ ਬੈਠਣਾ, ਵਿਆਹ ਤੇ ਫਜ਼ੂਲ ਖਰਚੀ,, ਨਸ਼ੇ ਕਰਨੇ, ਕੁਝ ਕਾਰਨਾਮੇ ਹਨ।
  • Sat Shri akal veere, Tusin dono bhut cute aa te bapu ji vi. Tuhade bapu ji nu vekh ke bara sakoon milda. Permatma hamesha tuhade te meher rakhen, chardi kala ch rakhen. Bapu ji nu sat Shri akal. 🙏
  • ਵਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏⚘️🍃🍂 ਹਾਂਜੀ ਞਧੀਆ ਕੀਤਾ , ਥੱਲੇ ਞਾਲਾ ਰਸਤਾ ਜਾਣ ਞਾਸਤੇ ਞਧੀਆ , ਨਦੀ ਦੇ ਬਿਲਕੁਲ ਕੋਲ ਜਾਣ ਦਾ ਮੌਕਾ ਮਿਲ ਜਾਂਦਾ ਅਤੇ ਞਧੀਆ ਲੋਕੇਸ਼ਨਾ ਕਞਰ ਹੋ ਜਾਂਦੀਆ, ਅਤੇ ਟਰੈਕ ਞੀ ਇਜੀ ਆ ... ਆਉਣ ਞੇਲੇ ਉਪਰੋਂ ਨਵੇਂ ਪੁਲ ਤੋਂ ਆ ਜਾਵੇ , ਦੋਨੋ ਪਾਸੇ ਦੇ ਨਜ਼ਾਰੇ ਦੇਖਣ ਨੂੰ ਮਿਲ ਜਾਂਦੇ ....ਨਵੇਂ ਪੁਲ ਤੇਂ ਖੜ੍ਹ ਕੇ ਪੁਰਾਣਾ ਪੁਲ ਬਹੁਤ ਞਧੀਆ ਦਿਖਦਾ ... ⚘️🍃🍂💕⚘️💕🍃🍂💕🍃✨️⚘️💕🍃⚘️💕🍂🍃⚘️
  • 11-8-01 de time 6 km wali chadai de 200 to 250₹ san hun de time sabtim t pariwar tan hai up jila pilibhit Wale pilibhit to 400 km hai aap Da waheguru chardi kala rakhe hasde t jawani de nal s❤rab Rakha sajna
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
  • Ssa we are surprised to see the development along the route to Hemkund Sahib all around since 1989 god bless you all ❤
  • ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤
  • Waheguru ji ka Khalsa waheguru ji ki Fateh Veer Ji te Bahn ji mai eh vlog dekhya h bhut badhiya hai ji mai v Shri Hemkund Sahib 🙏 3 jun nu darshan kite c sash ni c Jayda .mai v uttarakhand de distic u.s.nagar da rahn vala ha mai shiri hemkunt saheb ji de darshan 7 var kar laye ne.mai tuhada chennal nu subscribe kr dita hai ❤