ਦੇਖੋ ਧਰਤੀ ਦੇ ਨੀਚੇ ਦੀ ਦੁਨੀਆਂ। 1000 ਫੁੱਟ ਡੁੰਗਾ ਭੇਜਿਆ ਕੈਮਰਾ। ਦਿਖੇ ਅਜ਼ੀਬ ਕਿਸਮ ਦੇ ਜਾਨਵਰ।

249,850
0
Published 2024-07-28

All Comments (21)
  • @jagtarbrar4794
    ਵੀਡੀਉ ਚੋ ਤੇਰੇ ਹੱਥ ਕੰਬਦੇਐ ਪੁੱਤ ਅਜੇ ਜੁਆਨੀ ਐ ਸੰਭਲ ਪੁੱਤ
  • @user-yh7qm8fe1w
    ਸਾਡੇ ਮਹਿਲ ਕਲਾਂ 150 ਫੁੱਟ ਤੇ ਮੋਟਰ ਫਸਗੀ ਨਿਕਲ਼ ਦੀ ਨੀ ਕਿੰਨੇ ਪੈਸੇ ਲੱਗਣਗੇ ਗੁਰੂ ਘਰ ਦੇ ਵਿੱਚ
  • @jaskarnsingh2815
    ਬੇਅੰਤ ਬੇਸ਼ਮਾਰ ਕਿਸੇ ਅੰਤ ਨਾ ਪਾਇਆ ਬੜੀ ਮਹਾਨ ਲੀਲਾ ਉਪਰ ਵਾਲੇ ਦੀ
  • @user-sv6ws6ym4c
    ਦੁਗਾ ਨਹੀਂ ਡੂੰਘਾ ਹੁੰਦਾ ਕਿਉਂ ਪੰਜਾਬੀ ਭਾਸ਼ਾ da ਸਤਿਆਨਾਸ ਕਰੀ ਜਾਂਦੇ ਆਂ l
  • ਝੋਨਾ ਲਾਵਾਂਗੇ, ਧਰਨੇ ਲਾਵਾਂਗੇ ਇਹ ਵੀ ਦਸ ਦਿਆ ਕਰੋ!ਕਿਸਾਨ ਯੂਨੀਅਨ ਨੇ ਬੇੜਾ ਗ਼ਰਕ ਕਰਤਾ
  • @Ranglapunjab153
    ਸੋਡੇ ਸਾਰਿਆਂ ਦੇ ਜ਼ੋ ਸਵਾਲ ਆ ਸਾਰੇ ਕਲੀਅਰ ਕਰਨ ਲਈ ਇੱਕ ਹੋਰ ਪੁਰੀ ਜਾਨਕਾਰੀ ਲਈ ਇੱਕ ਹੋਰ ਵੀਡੀਓ ਬਣਾ ਰਹੇ ਆ ਜ਼ੋ ਕੱਲ ਜਾ ਪਰਸੋਂ ਪਾਵਾਂਗੇ। ਸਾਰੇ ਜੁੜੇ ਰਊ ਧੰਨਵਾਦ ਜੀ
  • @simratd5888
    ਵਾਹਿਗਰੂ ਜੀ, ਗੁਰਬਾਣੀ ਵਿੱਚ ਸਿੱਧਾ ਲਿਖਿਆ ਹੋਇਆ ਕਿ ਚਰਾਸੀ ਲੱਖ ਜੂਨੀਆਂ ਹਨ,ਤੇ ਬਿਆਲੀ ਲੱਖ ਜੂਨੀਆਂ ਪਾਣੀ ਵਿਚ ਹਨ,ਗੁਰੂ ਗ੍ਰੰਥ ਸਾਹਿਬ ਪੜ੍ਹੋ, ਅਰਥਾਂ ਸਮੇਤ,ਸਬ ਸਮਝ ਆਜੂ,ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਪਾਣੀ ਨੂੰ ਪਿਤਾ ਮੰਨਿਆ ਗੁਰੂ ਜੀ ਨੇ,ਪਾਣੀ ਤੇ ਬਾਣੀ ਦਾ ਸਤਿਕਾਰ ਕਰੋ ਜੀ
  • @user-mu7fv5pw9j
    ਉਹ ਸੋਰੀ ਦਿਓ ਆਪੇ ਬੋਰ ਮੇਰੇ ਚ ਬੰਦਾ ਗੇਰ ਗਏ ਨਿਆਣਾ ਕੋਈ ਤੁਸੀਂ ਉਹਦੀਆਂ ਮੂਵੀਆਂ ਨਾ ਬਣਾਈ ਜਾਇਓ ਕਿਤੇ ਇਨੀ ਨੇੜੇ ਨਹੀਂ ਹੈਗੀ ਹੇਠਲੀ ਧਰਤੀ ਦੀ ਦੁਨੀਆ ਧਰਤੀ ਦਾ ਜਿਹੜਾ ਡੁੰਘਾਈ ਵਾਲਾ ਪਾਸਾ ਹ ਨਾ ਅੱਠ ਹਜ਼ਾਰ ਫੁੱਟ ਤੋਂ ਜਿਆਦਾ ਆ ਉਹਦਾ ਥੱਲੇ ਭਲਾ ਦੁਨੀਆਂ ਵੱਸਦੀ ਹੋਵੇ ਉਹਦੇ ਉੱਪਰ ਗੋਲੀ ਨਹੀਂ ਹੈਗਾ ਉਹੀ ਨਾ ਮਸ਼ਹੂਰੀਆਂ ਵਾਸਤੇ ਲੋਕਾਂ ਦੇ ਨਿਆਣੇ ਸਿੱਟ ਸਿੱਟ ਕਾ ਵੀਡੀਓ ਬਣਾ ਬਣਾ ਲੈ ਕੇ ਕੱਟੀ ਜਾਇਓ
  • @bhupinder2924
    ਦਿਸਿਆ ਤਾਂ ਕੁਝ ਨਹੀ ਦੱਸਿਆ ਅਜੀਬ ਕਿਸਮ ਦੇ ਜਾਨਵਰ ਕੁਦਰਤ ਤੋਂ ਕੁਝ ਪਾਰ ਨਹੀਂ ਬਣਿਆਂ ਕਿਹੜਾ ਜਾਨਵਰ ਸਾਨੂੰ ਤਾ ਕੁਝ ਦਿਸਿਆ ਨਹੀ ਮੂਰਖ ਬਣਾਤਾ ਦੱਸਣਾਸੀ ਕੈਮਰੇ ਵਾਲਾ ਭਾਈ😅😅😅
  • ਝੋਨਾ ਚਤਿੜਾ ਤੇ ਵੀ ਲਾ ਲਵੋ ਜੇ ਤੁਹਾਨੂੰ ਸਬਰ ਆ ਜਾਏ 😂😂😂
  • ਤੁਸੀਂ ਝੋਨਾ ਲਾ ਲਾ ਕੇ ਮੁਕਾ ਦੇਣਾ ਪਾਣੀ ਹੋਰ ਕਿਸੇ ਨੂੰ ਕੀ ਸਮਝਾਉਣਾ ਤੁਸੀਂ ਹੋਰ ਫਸਲਾਂ ਬਹੁਤ ਹਨ ਘੱਟ ਪਾਣੀ ਨਾਲ ਹੋ ਜਾਂਦੀਆਂ ਹਨ ਉਹ ਬੀਜੋ ਸਾਰੇ ਰਲ ਮਿਲ ਕੇ ਪਾਣੀ ਬਚਾਓ
  • ਮਕੈਨਿਕ ਵੀਰ ਜੀ ਤੁਸੀਂ ਜਦੋਂ ਕੁਝ ਸਾਲ ਪਹਿਲਾਂ ਬੋਰ ਵਿੱਚ ਬੱਚਾ ਡਿੱਗਿਆ ਸੀ ਤੁਸੀਂ ਜਾ ਕੇ ਬੋਲੇ ਕਿ ਸਾਨੂੰ ਵੀ ਮੌਕਾ ਦਿਓ ਪਛਾਣ ਲਿਆ ਗਿਆ ਸ਼ਾਇਦ ਦੱਸੀ