ਦੇਖੋ ਧਰਤੀ ਦੇ ਨੀਚੇ ਦੀ ਦੁਨੀਆਂ। 1000 ਫੁੱਟ ਡੁੰਗਾ ਭੇਜਿਆ ਕੈਮਰਾ। ਦਿਖੇ ਅਜ਼ੀਬ ਕਿਸਮ ਦੇ ਜਾਨਵਰ।
249,850
Publicado 2024-07-28
#earth #vedioviral #punjabi #newsupdate #punjabpolice #funny #sharethispost #automobile #lakhasidhana #unfrezzmyaccount #cmbhagwantmaan #newpunjabisong #sidhumoosewala #punjabi #punjabisong #RanglaPunjab
Todos los comentarios (21)
-
ਵੀਡੀਉ ਚੋ ਤੇਰੇ ਹੱਥ ਕੰਬਦੇਐ ਪੁੱਤ ਅਜੇ ਜੁਆਨੀ ਐ ਸੰਭਲ ਪੁੱਤ
-
ਸਾਡੇ ਮਹਿਲ ਕਲਾਂ 150 ਫੁੱਟ ਤੇ ਮੋਟਰ ਫਸਗੀ ਨਿਕਲ਼ ਦੀ ਨੀ ਕਿੰਨੇ ਪੈਸੇ ਲੱਗਣਗੇ ਗੁਰੂ ਘਰ ਦੇ ਵਿੱਚ
-
ਬੇਅੰਤ ਬੇਸ਼ਮਾਰ ਕਿਸੇ ਅੰਤ ਨਾ ਪਾਇਆ ਬੜੀ ਮਹਾਨ ਲੀਲਾ ਉਪਰ ਵਾਲੇ ਦੀ
-
ਦੁਗਾ ਨਹੀਂ ਡੂੰਘਾ ਹੁੰਦਾ ਕਿਉਂ ਪੰਜਾਬੀ ਭਾਸ਼ਾ da ਸਤਿਆਨਾਸ ਕਰੀ ਜਾਂਦੇ ਆਂ l
-
ਝੋਨਾ ਲਾਵਾਂਗੇ, ਧਰਨੇ ਲਾਵਾਂਗੇ ਇਹ ਵੀ ਦਸ ਦਿਆ ਕਰੋ!ਕਿਸਾਨ ਯੂਨੀਅਨ ਨੇ ਬੇੜਾ ਗ਼ਰਕ ਕਰਤਾ
-
ਸੋਡੇ ਸਾਰਿਆਂ ਦੇ ਜ਼ੋ ਸਵਾਲ ਆ ਸਾਰੇ ਕਲੀਅਰ ਕਰਨ ਲਈ ਇੱਕ ਹੋਰ ਪੁਰੀ ਜਾਨਕਾਰੀ ਲਈ ਇੱਕ ਹੋਰ ਵੀਡੀਓ ਬਣਾ ਰਹੇ ਆ ਜ਼ੋ ਕੱਲ ਜਾ ਪਰਸੋਂ ਪਾਵਾਂਗੇ। ਸਾਰੇ ਜੁੜੇ ਰਊ ਧੰਨਵਾਦ ਜੀ
-
ਵਾਹਿਗਰੂ ਜੀ, ਗੁਰਬਾਣੀ ਵਿੱਚ ਸਿੱਧਾ ਲਿਖਿਆ ਹੋਇਆ ਕਿ ਚਰਾਸੀ ਲੱਖ ਜੂਨੀਆਂ ਹਨ,ਤੇ ਬਿਆਲੀ ਲੱਖ ਜੂਨੀਆਂ ਪਾਣੀ ਵਿਚ ਹਨ,ਗੁਰੂ ਗ੍ਰੰਥ ਸਾਹਿਬ ਪੜ੍ਹੋ, ਅਰਥਾਂ ਸਮੇਤ,ਸਬ ਸਮਝ ਆਜੂ,ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਪਾਣੀ ਨੂੰ ਪਿਤਾ ਮੰਨਿਆ ਗੁਰੂ ਜੀ ਨੇ,ਪਾਣੀ ਤੇ ਬਾਣੀ ਦਾ ਸਤਿਕਾਰ ਕਰੋ ਜੀ
-
ਉਹ ਸੋਰੀ ਦਿਓ ਆਪੇ ਬੋਰ ਮੇਰੇ ਚ ਬੰਦਾ ਗੇਰ ਗਏ ਨਿਆਣਾ ਕੋਈ ਤੁਸੀਂ ਉਹਦੀਆਂ ਮੂਵੀਆਂ ਨਾ ਬਣਾਈ ਜਾਇਓ ਕਿਤੇ ਇਨੀ ਨੇੜੇ ਨਹੀਂ ਹੈਗੀ ਹੇਠਲੀ ਧਰਤੀ ਦੀ ਦੁਨੀਆ ਧਰਤੀ ਦਾ ਜਿਹੜਾ ਡੁੰਘਾਈ ਵਾਲਾ ਪਾਸਾ ਹ ਨਾ ਅੱਠ ਹਜ਼ਾਰ ਫੁੱਟ ਤੋਂ ਜਿਆਦਾ ਆ ਉਹਦਾ ਥੱਲੇ ਭਲਾ ਦੁਨੀਆਂ ਵੱਸਦੀ ਹੋਵੇ ਉਹਦੇ ਉੱਪਰ ਗੋਲੀ ਨਹੀਂ ਹੈਗਾ ਉਹੀ ਨਾ ਮਸ਼ਹੂਰੀਆਂ ਵਾਸਤੇ ਲੋਕਾਂ ਦੇ ਨਿਆਣੇ ਸਿੱਟ ਸਿੱਟ ਕਾ ਵੀਡੀਓ ਬਣਾ ਬਣਾ ਲੈ ਕੇ ਕੱਟੀ ਜਾਇਓ
-
ਦਿਸਿਆ ਤਾਂ ਕੁਝ ਨਹੀ ਦੱਸਿਆ ਅਜੀਬ ਕਿਸਮ ਦੇ ਜਾਨਵਰ ਕੁਦਰਤ ਤੋਂ ਕੁਝ ਪਾਰ ਨਹੀਂ ਬਣਿਆਂ ਕਿਹੜਾ ਜਾਨਵਰ ਸਾਨੂੰ ਤਾ ਕੁਝ ਦਿਸਿਆ ਨਹੀ ਮੂਰਖ ਬਣਾਤਾ ਦੱਸਣਾਸੀ ਕੈਮਰੇ ਵਾਲਾ ਭਾਈ😅😅😅
-
ਝੋਨਾ ਚਤਿੜਾ ਤੇ ਵੀ ਲਾ ਲਵੋ ਜੇ ਤੁਹਾਨੂੰ ਸਬਰ ਆ ਜਾਏ 😂😂😂
-
ਐਵੇਂ ਅੱਧਾ ਘੰਟਾ ਖ਼ਰਾਬ ਕਰਤਾ
-
ਤੁਸੀਂ ਝੋਨਾ ਲਾ ਲਾ ਕੇ ਮੁਕਾ ਦੇਣਾ ਪਾਣੀ ਹੋਰ ਕਿਸੇ ਨੂੰ ਕੀ ਸਮਝਾਉਣਾ ਤੁਸੀਂ ਹੋਰ ਫਸਲਾਂ ਬਹੁਤ ਹਨ ਘੱਟ ਪਾਣੀ ਨਾਲ ਹੋ ਜਾਂਦੀਆਂ ਹਨ ਉਹ ਬੀਜੋ ਸਾਰੇ ਰਲ ਮਿਲ ਕੇ ਪਾਣੀ ਬਚਾਓ
-
ਬੋਨੇ ਘੂੰਮਦੇ ਨਜ਼ਰ ਆਏ
-
Dhan Dhan shree Guru RAM Dass ge
-
Waheguru ji
-
ਮਕੈਨਿਕ ਵੀਰ ਜੀ ਤੁਸੀਂ ਜਦੋਂ ਕੁਝ ਸਾਲ ਪਹਿਲਾਂ ਬੋਰ ਵਿੱਚ ਬੱਚਾ ਡਿੱਗਿਆ ਸੀ ਤੁਸੀਂ ਜਾ ਕੇ ਬੋਲੇ ਕਿ ਸਾਨੂੰ ਵੀ ਮੌਕਾ ਦਿਓ ਪਛਾਣ ਲਿਆ ਗਿਆ ਸ਼ਾਇਦ ਦੱਸੀ
-
Waheguru gi
-
Ok
-
Oh my god i can't believe ❤❤❤
-
ਤੁਸੀਂ ਕੋਈ ਬੱਚਾ ਨਾ ਸੁੱਟ ਲਿਓ